PSEB 4th Class English Conversation
Question 1.
What is your father? ਤੁਹਾਡੇ ਪਿਤਾ ਜੀ ਕੀ ਕਰਦੇ ਹਨ ?
Answer:
Sir, my father is a teacher.
ਸ੍ਰੀਮਾਨ ਜੀ, ਮੇਰੇ ਪਿਤਾ ਜੀ ਅਧਿਆਪਕ ਹਨ ।
Question 2.
What is the name of your father ? ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ ?
Answer:
Sir, my father’s name is Sh. ……….
ਸ੍ਰੀਮਾਨ ਜੀ, ਮੇਰੇ ਪਿਤਾ ਜੀ ਦਾ ਨਾਂ ਸ੍ਰੀ ………. ਹੈ ।
Question 3.
What is your name? ਤੁਹਾਡਾ ਕੀ ਨਾਂ ਹੈ ?
Answer:
My name is ……………………………. .
ਮੇਰਾ ਨਾਂ ……………………………………… ਹੈ ।
Question 4.
What is the time? ਕਿੰਨੇ ਵਜੇ ਹਨ?
Answer:
It is ten.
ਦਸ ਵਜੇ ਹਨ ।
Question 5.
What do you want? ਤੁਹਾਨੂੰ ਕੀ ਚਾਹੀਦਾ ਹੈ?
Answer:
I want a gel pen.
ਮੈਨੂੰ ਇਕ ਸੈੱਲ ਪੈਂਨ ਚਾਹੀਦਾ ਹੈ ।
Question 6.
Who are you? ਤੁਸੀਂ ਕੌਣ ਹੋ ?
Answer:
I am Gurmit.
ਮੈਂ ਗੁਰਮੀਤ ਹਾਂ ।
![]()
Question 7.
Who stole your book ? ਤੁਹਾਡੀ ਪੁਸਤਕ ਕਿਸ ਨੇ ਚੋਰੀ ਕੀਤੀ ?
Answer:
I don’t know, Mam.
ਮੈਮ, ਮੈਨੂੰ ਪਤਾ ਨਹੀਂ।
Question 8.
In which class do you read ? ਤੁਸੀਂ ਕਿਹੜੀ ਕਲਾਸ ਵਿਚ ਪੜ੍ਹਦੇ ਹੋ?
Answer:
I read in the IVth class.
ਮੈਂ ਚੌਥੀ ਕਲਾਸ ਵਿਚ ਪੜ੍ਹਦਾ/ਪਦੀ, ਹਾਂ ।
Question 9.
In which school do you read ? ਤੁਸੀਂ ਕਿਹੜੇ ਸਕੂਲ ਵਿਚ ਪੜ੍ਹਦੇ ਹੋ ?
Answer:
I read in Hero School.
ਮੈਂ ਹੀਰੋ ਸਕੂਲ ਵਿਚ ਪੜ੍ਹਦਾ/ਪਦੀ ਹਾਂ ।
Question 10.
Where is Sri Harmandar Sahib ? ਸ੍ਰੀ ਹਰਿਮੰਦਰ ਸਾਹਿਬ ਕਿੱਥੇ ਹੈ ?
Answer:
Sri Harmandar Sahib is in Amritsar.
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਹੈ ।
Question 11.
Where are you going ? ਤੁਸੀਂ ਕਿੱਥੇ ਜਾ ਰਹੇ ਹੋ ?
Answer:
I am going to school.
ਮੈਂ ਸਕੂਲ ਜਾ ਰਿਹਾ/ਰਹੀ ਹਾਂ ।
Question 12.
Where is your school? ਤੁਹਾਡਾ ਸਕੂਲ ਕਿੱਥੇ ਹੈ?
Answer:
My school is near the post office.
ਮੇਰਾ ਸਕੂਲ ਡਾਕ-ਘਰ ਦੇ ਨੇੜੇ ਹੈ ।
![]()
Question 13.
Where are your books ? ਤੁਹਾਡੀਆਂ ਪੁਸਤਕਾਂ ਕਿੱਥੇ ਹਨ ?
Answer:
They are in my bag.
ਉਹ ਮੇਰੇ ਬਸਤੇ ਵਿਚ ਹਨ |
Question 14.
When do you get up? ਤੁਸੀਂ ਕਦੋਂ ਉਠਦੇ ਹੋ?
Answer:
I get up at six.
ਮੈਂ ਛੇ ਵਜੇ ਉੱਠਦਾ/ਉੱਠਦੀ ਹਾਂ ।
Question 15.
When do you go to school? ਤੁਸੀਂ ਸਕੂਲ ਕਦੋਂ ਜਾਂਦੇ ਹੋ ?
Answer:
I go to school at 8.30 a.m.
ਮੈਂ ਸਵੇਰੇ 8.30 ਵਜੇ ਸਕੂਲ ਜਾਂਦਾ/ਜਾਂਦੀ ਹਾਂ।
Question 16.
How do you do? ਤੁਸੀਂ ਕਿਵੇਂ ਹੋ ?
Answer:
I am quite well, thank you.
ਮੈਂ ਬਿਲਕੁਲ ਠੀਕ ਹਾਂ, ਤੁਹਾਡਾ ਧੰਨਵਾਦ।
Question 17.
How old are you?ਤੁਹਾਡੀ ਉਮਰ ਕਿੰਨੀ ਹੈ ?
Answer:
I am ten years old.
ਮੇਰੀ ਉਮਰ ਦਸ ਸਾਲ ਹੈ ।
Question 18.
How many hands have you? ਤੁਹਾਡੇ ਕਿੰਨੇ ਹੱਥ ਹਨ?
Answer:
I have two hands.
ਮੇਰੇ ਦੋ ਹੱਥ ਹਨ ।
Question 19.
Do you take exercise daily? ਕੀ ਤੁਸੀਂ ਹਰ ਰੋਜ਼ ਕਸਰਤ ਕਰਦੇ/ਕਰਦੀ ਹੋ ?
Answer:
Yes, I do.
ਹਾਂ, ਮੈਂ ਹਰ ਰੋਜ਼ ਕਸਰਤ ਕਰਦਾ/ਕਰਦੀ ਹਾਂ ।
![]()
Question 20.
Do you like your school ? ਕੀ ਤੁਹਾਨੂੰ ਆਪਣਾ ਸਕੂਲ ਪਸੰਦ ਹੈ ?
Answer:
Yes, it is a very good school. or Yes, I do.
ਹਾਂ, ਇਹ ਬਹੁਤ ਚੰਗਾ ਸਕੂਲ ਹੈ । ਜਾਂ ਹਾਂ, ਮੈਨੂੰ ਪਸੰਦ ਹੈ ।
Question 21.
Do you tell a lie ? ਕੀ ਤੁਸੀਂ ਝੂਠ ਬੋਲਦੇ ਹੋ ?
Answer:
No, never.
ਨਹੀਂ, ਕਦੇ ਨਹੀਂ ।
Question 22.
Have you got a car? ਕੀ ਤੁਹਾਡੇ ਕੋਲ ਕਾਰ ਹੈ ?
Answer:
No, we don’t have any.
ਨਹੀਂ, ਸਾਡੇ ਕੋਲ ਕਾਰ ਨਹੀਂ ਹੈ ।
Question 23.
Do you serve your parents ? ਕੀ ਤੁਸੀਂ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹੋ ?
Answer:
Yes, it is my duty.
ਹਾਂ, ਇਹ ਮੇਰਾ ਕਰਤੱਵ ਹੈ ।
Question 24.
Does your sister help you ? ਕੀ ਤੁਹਾਡੀ ਭੈਣ ਤੁਹਾਡੀ ਸਹਾਇਤਾ ਕਰਦੀ ਹੈ ?
Answer:
Yes, she does.
ਹਾਂ, ਇਹ ਬਹੁਤ ਚੰਗਾ ਸਕੂਲ ਹੈ ।
Question 25.
Did you go to Shimla during the summer vacation? ਕੀ ਤੁਸੀਂ ਕਦੇ ਸ਼ਿਮਲਾ ਗਏ ਹੋ ?
Answer:
Yes, I did./Yes, I went.
ਹਾਂ, ਮੈਂ ਗਿਆਂ ਸੀ ।
Question 26.
Do you work hard ? ਕੀ ਤੁਸੀਂ ਮਿਹਨਤ ਕਰਦੇ ਹੋ ?
Answer:
Of course.
ਨਿਰਸੰਦੇਹ ॥
Categories